The Concept of Forgiveness: A Sikh Perspective

The Concept of Forgiveness: A Sikh Perspective

Charanjit Singh

Khaujarathi

Guru Nanak Sikh Studies

Punjab University

Chandigarh

8699584503

Email:1699charn@gmail.com

Abstract

This article discusses the theoretical and practical significance of forgiveness from the Sikh perspective. According to Sikh philosophy, forgiveness is not just an act of forgiving a mistake, but an expression of pure experience and spiritual understanding. In Gurmat, forgiveness is associated with compassion, decency, and integrity. The Gurmukh, through his spiritual state, sees his own connection even in the mistakes of others and always responds with goodness, even if there is a lie or immorality ahead. This article, through historical examples such as Bhai Ghanaiya Ji, the tradition of Chhabeel, and the Battle of Muktsar, has shown how forgiveness in the Sikh experience is a sign of spiritual elevation, transcendence of ego, and universal unity. In the modern era, where technological development is increasing insensitivity, the echo of forgiveness can give rise to a new dialogue, brotherhood, and interfaith harmony.

Keywords: Forgiveness, Selflessness, Sikhism, Metaphysical Unity, Compassion, Interfaith Dialogue

ਖਿਮਾ ਦੀ ਧਾਰਣਾ: ਇਕ ਸਿੱਖ ਦ੍ਰਿਸ਼ਟੀਕੋਣ

ਚਰਨਜੀਤ ਸਿੰਘ

ਖੌਜਾਰਥੀ

ਗੁਰੂ ਨਾਨਕ ਸਿੱਖ ਅਧਿਐਨ

ਪੰਜਾਬ ਯੂਨੀਵਰਸਿਟੀ

ਚੰਡੀਗੜ੍ਹ

8699584503

 Email:1699charn@gmail.com

ਸੰਖੇਪ

ਇਸ ਲੇਖ ਵਿੱਚ ਖਿਮਾ ਦੀ ਸਿੱਖ ਨਜ਼ਰੀਏ ਤੋਂ ਥਿਓਰੀ ਅਤੇ ਅਭਿਆਸਿਕ ਅਹਿਮੀਅਤ ਦੀ ਚਰਚਾ ਕੀਤੀ ਗਈ ਹੈ। ਸਿੱਖ ਦਰਸ਼ਨ ਅਨੁਸਾਰ, ਮਾਫੀ ਸਿਰਫ਼ ਭੂਲ ਬਖ਼ਸ਼ਣ ਦੀ ਕ੍ਰਿਆ ਨਹੀਂ, ਬਲਕਿ ਨਿਸ਼ਕਾਮ ਅਨੁਭਵ ਅਤੇ ਰੂਹਾਨੀ ਬੂਝ ਦਾ ਪ੍ਰਗਟਾਵਾ ਹੈ। ਗੁਰਮਤਿ ਵਿਚ ਖਿਮਾ ਨੂੰ ਹਮਦਰਦੀ, ਮਰਿਆਦਾ, ਅਤੇ ਪੂਰਨਤਾ ਨਾਲ ਜੋੜਿਆ ਗਿਆ ਹੈ। ਗੁਰਮੁਖ ਆਪਣੀ ਰੂਹਾਨੀ ਅਵਸਥਾ ਰਾਹੀਂ ਹੋਰਾਂ ਦੀ ਗਲਤੀ ਵਿੱਚ ਵੀ ਆਪਣੀ ਸਾਂਝ ਵੇਖਦਾ ਹੈ ਅਤੇ ਹਮੇਸ਼ਾ ਚੰਗਿਆਈ ਨਾਲ ਜਵਾਬ ਦਿੰਦਾ ਹੈ, ਭਾਵੇਂ ਅੱਗੇ ਝੂਠ ਜਾਂ ਅਨੈਤਿਕਤਾ ਹੋਵੇ। ਇਸ ਲੇਖ ਰਾਹੀਂ ਭਾਈ ਘਨਈਆ ਜੀ, ਛਬੀਲ ਦੀ ਪਰੰਪਰਾ ਅਤੇ ਮੁਕਤਸਰ ਦੀ ਲੜਾਈ ਵਰਗੇ ਇਤਿਹਾਸਕ ਉਦਾਹਰਨਾਂ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਸਿੱਖ ਅਨੁਭਵ ਵਿੱਚ ਖਿਮਾ ਕਿਵੇਂ ਰੂਹਾਨੀ ਉੱਚਾਈ, ਅਹੰਕਾਰ ਦੇ ਅਤਿਕ੍ਰਮਣ ਅਤੇ ਵਿਸ਼ਵਕ ਏਕਤਾ ਦੀ ਨਿਸ਼ਾਨੀ ਹੈ। ਆਧੁਨਿਕ ਯੁੱਗ ਵਿੱਚ ਜਿੱਥੇ ਟੈਕਨੋਲੋਜੀਕਲ ਵਿਕਾਸ ਨਾਲ ਸੰਵੇਦਨਹੀਨਤਾ ਵਧ ਰਹੀ ਹੈ, ਖਿਮਾ ਦੀ ਗੂੰਜ ਇਕ ਨਵੀਂ ਸੰਵਾਦਿਕਤਾ, ਭਾਈਚਾਰੇ ਅਤੇ ਅੰਤਰਧਰਮਿਕ ਸਾਂਝ ਨੂੰ ਜਨਮ ਦੇ ਸਕਦੀ ਹੈ।

Keywords: Forgiveness, Selflessness, Sikhism, Metaphysical Unity, Compassion, Interfaith Dialogue

ਮਾਫੀ, ਨਿਸ਼ਕਾਮਤਾ, ਸਿੱਖੀ, ਪਰਾਭੌਤਿਕ ਏਕਤਾ, ਦਇਆ, ਅੰਤਰ-ਧਰਮ ਸੰਵਾਦ

DOI link – https://doi.org/10.69758/GIMRJ/2505S01V13P002

Download